ਖ਼ਬਰਾਂ ਪੜ੍ਹਨ ਲੱਗੀ ਨੇ ਚਲਦੇ Live 'ਚ ਕਰ ਦਿੱਤਾ ਅਸ਼ਲੀਲ ਇਸ਼ਾਰਾ, ਵੀਡੀਓ ਹੋਈ ਵਾਇਰਲ |OneIndia Punjabi

2023-12-09 0

BBC ਦੇ ਲਾਈਵ ਸ਼ੋਅ ਵਿਚ ਟੀ. ਵੀ. ਐਂਕਰ ਮਰੀਅਮ ਮੋਸ਼ਰੀ ਇਕ ਅਸ਼ਲੀਲ ਇਸ਼ਾਰਾ ਕਰਦੀ ਹੋਈ ਨਜ਼ਰ ਆਈ ਹੈ। ਮੋਸ਼ਰੀ ਨੇ ਲਾਈਵ TV 'ਤੇ ਵਿਚਕਾਰਲੀ ਉਂਗਲ ਵਿਖਾਈ। ਇਸ ਤੋਂ ਬਾਅਦ ਉਨ੍ਹਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਐਂਕਰ ਦੀ ਇਸ ਹਰਕਤ 'ਤੇ BBC ਨੇ ਵੀ ਨੇ ਅਫਸੋਸ ਪ੍ਰਗਟ ਕੀਤਾ ਹੈ। BBC ਨੇ ਕਿਹਾ ਕਿ ਇਹ ਇਕ ਨਾ-ਮਨਜ਼ੂਰਯੋਗ ਘਟਨਾ ਸੀ। ਅਸੀਂ ਇਸ ਲਈ ਮੁਆਫੀ ਚਾਹੁੰਦੇ ਹਾਂ। ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਬਣਦੀ ਕਾਰਵਾਈ ਕਰਾਂਗੇ।ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਲਾਈਵ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਕਾਊਟਡਾਊਨ ਚੱਲ ਰਿਹਾ ਸੀ ਤਾਂ ਸਕ੍ਰੀਨ 'ਤੇ ਟੀ. ਵੀ. ਐਂਕਰ ਮਰੀਅਮ ਨਜ਼ਰ ਆਉਂਦੀ ਹੈ। ਅਚਾਨਕ ਮਰੀਅਮ ਨੇ ਆਪਣਾ ਸਿਰ ਚੁੱਕਿਆ ਅਤੇ ਵਿਚਕਾਰਲੀ ਉਂਗਲ ਵਿਖਾਈ।
.
While reading the news, he made an obscene gesture on Live, the video went viral.
.
.
.
#maryammoshiri #bbcnews #videoviral
~PR.182~